ਮੇਰਾ ਪਿਆਰ, ਮੇਰੀ ਜਾਨ
1. ਤੂੰ ਹੀ ਹੈ
ਤੂੰ ਜ਼ਿੰਦਗੀ ਮੇਰੀ
ਮੇਰੀ ਜਾਨ
ਮੁਹੱਬਤ ਮੇਰੀ
ਰੱਬ ਦੀ ਤੂੰ ਵਫ਼ਾਦਾਰ
ਖ਼ੁਸ਼ ਕਰੇ ਦਿਲ ਮੇਰਾ
ਡੋਰੀ ਤੇਹਰੀ
ਨਾ ਟੁੱਟੇਗੀ ਕਦੀ
ਹਰ ਕਦਮ ਤੇਰਾ ਸਾਥ
ਅਨਮੋਲ ਤੂੰ ਮੇਰੇ ਲਈ
ਕਰਦੀ ਇੱਜ਼ਤ ਮੇਰੀ
ਹੁੰਦਾ ਮੈਨੂੰ ਅਹਿਸਾਸ
(ਕੋਰਸ)
ਰਹਾਂਗੇ ਜੁੜੇ ਸਦਾ
ਛੱਡਾਂ ਨਾ ਮੈਂ ਤੇਰਾ ਸਾਥ
ਯਹੋਵਾਹ ਸਾਡੇ ਨਾਲ, ਵਧੇ ਸਾਡਾ ਪਿਆਰ
ਤੂੰ ਮੇਰੀ ਜਾਨ
2. ਤੂੰ ਹੀ ਹੈ ਮੇਰਾ
ਸੁਣੇ ਤੂੰ ਮੇਰੀ ਗੱਲ
ਲਾ ਕੇ ਜੀ-ਜਾਨ
ਕਰਦੇ ਰੱਬ ਦੀ ਸੇਵਾ
ਵੱਸੀ ਮੈਂ ਤੇਰੇ ਦਿਲ
ਬਿਠਾਇਆ ਪਲਕਾਂ ʼਤੇ
ਹਮੇਸ਼ਾ ਰਹੇਗਾ ਤੇਰੇ ʼਤੇ ਮੈਨੂੰ ਮਾਣ
(ਕੋਰਸ)
ਰਹਾਂਗੇ ਜੁੜੇ ਸਦਾ
ਛੱਡਾਂ ਨਾ ਮੈਂ ਤੇਰਾ ਸਾਥ
ਯਹੋਵਾਹ ਸਾਡੇ ਨਾਲ, ਵਧੇ ਸਾਡਾ ਪਿਆਰ
ਤੂੰ ਮੇਰੀ ਜਾਨ
ਰਹਾਂਗੇ ਜੁੜੇ ਸਦਾ
ਛੱਡਾਂ ਨਾ ਮੈਂ ਤੇਰਾ ਸਾਥ
ਯਹੋਵਾਹ ਸਾਡੇ ਨਾਲ, ਵਧੇ ਸਾਡਾ ਪਿਆਰ
ਤੂੰ ਮੇਰੀ ਜਾਨ
ਤੂੰ ਮੇਰੀ ਜਾਨ
ਤੂੰ ਹੀ