Skip to content

Skip to table of contents

ਹੱਸੋ ਗਾਓ, ਖ਼ੁਸ਼ੀ ਪਾਓ

ਹੱਸੋ ਗਾਓ, ਖ਼ੁਸ਼ੀ ਪਾਓ

ਹੱਸੋ ਗਾਓ, ਖ਼ੁਸ਼ੀ ਪਾਓ

  1. 1. ਵੇਖੋ ਜ਼ਰਾ, ਐਹ ਸਵੇਰ

    ਵਾਦੀਆਂ, ਸੋਹਣੇ ਖੇਤ

    ਖ਼ੁਸ਼ੀਆਂ ਦੀ ਬਹਾਰ

    ਜੀਵਨ ਬਹਾਲ, ਰੱਬ ਦੀ ਇਹ ਦੇਣ

    ਯਹੋਵਾਹ ਤੇਰਾ ਪਿਆਰ, ਹਾਂ ਤੋਹਫ਼ਾ ਸ਼ਾਨਦਾਰ

    ਐਹ ਭੁਲਾਂਗੇ ਨਾ

    (ਕੋਰਸ)

    ਦਿਨ-ਰਾਤ ਯਹੋਵਾਹ ਲਈ ਗਾਓ ਗੀਤ

    ਜੀਅ ਨਾਲ ਕਰੋ ਸੇਵਾ

    ਦਿਲ ਝੂਮੇ ਖ਼ੁਸ਼ੀ ਨਾਲ ਹਰ ਲਮਹਾ

    ਹੋਣ ਭਾਵੇਂ ਮੁਸ਼ਕਲਾਂ

    ਹੱਸੋ ਗਾਓ, ਖ਼ੁਸ਼ੀ ਪਾਓ

    ਕਾਇਮ ਰੱਖੋ, ਦਿਲੀ ਖ਼ੁਸ਼ੀ

  2. 2. ਬੋਲ ਅਲੱਗ, ਪਰ ਇਕ ਹੀ ਗੀਤ

    ਪਿਆਰ ਲਿਖੇ, ਐਹ ਸੰਗੀਤ

    ਡੋਰ ਇਸ ਮੁਹੱਬਤ ਦੀ ਰੱਬ ਨੇ ਜੋੜੀ

    ਨਾ ਟੁੱਟੇਗੀ

    ਕੈਦ ਹੋ ਕੇ ਵੀ ਆਜ਼ਾਦ, ਨਾ ਖੋਹ ਸਕਣਗੇ

    ਦਿਲ ਦੀ ਖ਼ੁਸ਼ੀ

    (ਕੋਰਸ)

    ਦਿਨ-ਰਾਤ ਯਹੋਵਾਹ ਲਈ ਗਾਓ ਗੀਤ

    ਜੀਅ ਨਾਲ ਕਰੋ ਸੇਵਾ

    ਦਿਲ ਝੂਮੇ ਖ਼ੁਸ਼ੀ ਨਾਲ ਹਰ ਲਮਹਾ

    ਹੋਣ ਭਾਵੇਂ ਮੁਸ਼ਕਲਾਂ

    ਹੱਸੋ ਗਾਓ, ਖ਼ੁਸ਼ੀ ਪਾਓ

    ਕਾਇਮ ਰੱਖੋ, ਦਿਲੀ ਖ਼ੁਸ਼ੀ

    ਸੁੱਖ-ਅਮਨ ਨਾਲ ਭਰੇਗੀ, ਜ਼ਮੀਨ ਹਮੇਸ਼ਾ ਲਈ

    ਯਿਸੂ ਦੀ ਕੁਰਬਾਨੀ ਤੋਂ ਮਿਲੀ ਰਿਹਾਈ

    (ਕੋਰਸ)

    ਦਿਨ-ਰਾਤ ਯਹੋਵਾਹ ਲਈ ਗਾਓ ਗੀਤ

    ਜੀਅ ਨਾਲ ਕਰੋ ਸੇਵਾ

    ਦਿਲ ਝੂਮੇ ਖ਼ੁਸ਼ੀ ਨਾਲ ਹਰ ਲਮਹਾ

    ਹੋਣ ਭਾਵੇਂ ਮੁਸ਼ਕਲਾਂ

    ਹੱਸੋ ਗਾਓ, ਖ਼ੁਸ਼ੀ ਪਾਓ

    ਸ਼ੁਕਰ ਕਰੋ, ਮੁਸਕੁਰਾਓ

    ਪਿਆਰ ਵਖਾਓ, ਗੁਣਗੁਣਾਓ

    ਸਾਜ਼ ਵਜਾਓ, ਨੱਚੋ ਗਾਓ

    ਹੱਸੋ ਗਾਓ, ਖ਼ੁਸ਼ੀ ਪਾਓ

    ਕਾਇਮ ਰੱਖੋ, ਦਿਲੀ ਖ਼ੁਸ਼ੀ

    ਦਿਲੀ ਖ਼ੁਸ਼ੀ