Skip to content

Skip to table of contents

ਯਹੋਵਾਹ ਦੇ ਲੋਕਾਂ ਦੀ ਏਕਤਾ

ਯਹੋਵਾਹ ਦੇ ਲੋਕਾਂ ਦੀ ਏਕਤਾ
  1. 1. ਵੇਖੋ ਛਾਏ ਕਾਲੇ ਬੱਦਲ

    ਤੂਫ਼ਾਨ ਦਰਵਾਜ਼ੇ ʼਤੇ

    ਸਾਨੂੰ ਡੁਬਾਣਾ ਚਾਹੁੰਦੇ

    ਲਹਿਰਾਂ ਨੇ ਘੇਰਿਆ

    ਨੇੜੇ ਇਮਤਿਹਾਨ ਦੀ ਘੜੀ

    ਦੁਸ਼ਮਣ ਲੈ ਖੜ੍ਹਾ ਹਥਿਆਰ

    ਹਾਂ ਦਲੇਰ, ਨਾ ਡਰ ਹੈ ਕੋਈ

    ਹੈ ਯਹੋਵਾਹ ਸਾਡੀ ਢਾਲ

    (ਕੋਰਸ)

    ਟੁੱਟੇ ਕਦੀ ਨਹੀਂ ਏਕਾ

    ਨਾ ਹੈ ਦੇਸ਼, ਨਾ ਕੌਮ, ਨਾ ਰੰਗ

    ਵਫ਼ਾਦਾਰੀ ਨਾਲ ਚੱਲਾਂਗੇ

    ਹੈ ਯਹੋਵਾਹ ਸਾਡੇ ਸੰਗ

    ਹੈ ਯਹੋਵਾਹ ਸਾਡੇ ਸੰਗ

  2. 2. ਯਹੋਵਾਹ ʼਤੇ ਭਰੋਸਾ

    ਸਾਨੂੰ ਉਹ ਬਚਾਵੇਗਾ

    ਦੇਵੇਗਾ ਉਹ ਦਲੇਰੀ

    ਨਾ ਕਦੀ ਛੱਡੇ ਸਾਥ

    ਉਹ ਦੀ ਤਾਕਤ ਬੇਸ਼ਮੁਾਰ ਹੈ

    ਉਹਦਾ ਪਿਆਰ ਮਿਟੇਗਾ ਨਾ

    ਵੈਰੀਆਂ ਦਾ ਵੱਸ ਨਾ ਕੋਈ

    ਰਵਾਂਗੇ ਅਟੱਲ ਸਦਾ

    (ਕੋਰਸ)

    ਟੁੱਟੇ ਕਦੀ ਨਹੀਂ ਏਕਾ

    ਨਾ ਹੈ ਦੇਸ਼, ਨਾ ਕੌਮ, ਨਾ ਰੰਗ

    ਵਫ਼ਾਦਾਰੀ ਨਾਲ ਚੱਲਾਂਗੇ

    ਹੈ ਯਹੋਵਾਹ ਸਾਡੇ ਸੰਗ

    ਲੱਖਾਂ ਵੈਰੀ ਚਾਹੇ

    ਅਸੀਂ ਖੜ੍ਹੇ ਬਿਨਾਂ ਡਰੇ

    ਹਰ ਇਕ ਸਾਹ, ਹੈ ਜ਼ਿੰਦਗਾਨੀ

    ਕੀਤੀ ਯਹੋਵਾਹ ਦੇ ਨਾਂ

    (ਕੋਰਸ)

    ਟੁੱਟੇ ਕਦੀ ਨਹੀਂ ਏਕਾ

    ਨਾ ਹੈ ਦੇਸ਼, ਨਾ ਕੌਮ, ਨਾ ਰੰਗ

    ਵਫ਼ਾਦਾਰੀ ਨਾਲ ਚੱਲਾਂਗੇ

    ਹੈ ਯਹੋਵਾਹ ਸਾਡੇ ਸੰਗ

    ਹੈ ਯਹੋਵਾਹ ਸਾਡੇ ਸੰਗ