Skip to content

Skip to table of contents

ਗੀਤ 157

ਹਰ ਤਰਫ਼ ਅਮਨ ਬੇਇੰਤੇਹਾ

ਹਰ ਤਰਫ਼ ਅਮਨ ਬੇਇੰਤੇਹਾ

(ਜ਼ਬੂ 29:11)

  1. 1. ਛਾਏ ਕਾਲੇ ਬੱਦਲ

    ਬੇਚੈਨ ਦੁਨੀਆਂ

    ਪਰ ਦਿਲ ਸਾਡਾ ਰੌਸ਼ਨ ਹੋਇਆ

    ਮਿਲੀ ਹੈ ਉਮੀਦ

    ਨਾ ਦੂਰ ਸਾਡੀ ਮੰਜ਼ਿਲ

    ਨਾ ਆਂਸੂ, ਨਾ ਰੋਣ ਦੀ ਆਵਾਜ਼

    (ਕੋਰਸ)

    ਪੂਰੀ ਐ ਕਾਇਨਾਤ

    ਲਵੇ ਸੁੱਖ ਦਾ ਸਾਹ

    ਅਮਨ ਬੇਇੰਤੇਹਾ

    ਸਾਗਰ ਤੋਂ ਅਰਸ਼ਾਂ ਪਾਰ

    ਗਾਵੇ ਹਰ ਜ਼ੁਬਾਨ

    ‘ਤੇਰਾ ਮੰਨਦੇ ਅਹਿਸਾਨ

    ਐ ਖ਼ੁਦਾ’

  2. 2. ਇਹ ਜ਼ਮੀਨ-ਆਸਮਾਨ

    ਖਿੜੇ ਜਹਾਨ

    ਨਵਾਂ ਹੈ ਸਭ ਤੇਰਾ ਕਮਾਲ

    ਅਮਨ ਦੀ ਮਹਿਕ

    ਫੈਲੀ ਹੈ ਹਰ ਤਰਫ਼

    ਮੁਹੱਬਤ, ਇਨਸਾਫ਼ ਬੇਪਨਾਹ

    (ਕੋਰਸ)

    ਪੂਰੀ ਐ ਕਾਇਨਾਤ

    ਲਵੇ ਸੁੱਖ ਦਾ ਸਾਹ

    ਅਮਨ ਬੇਇੰਤੇਹਾ

    ਸਾਗਰ ਤੋਂ ਅਰਸ਼ਾਂ ਪਾਰ

    ਗਾਵੇ ਹਰ ਜ਼ੁਬਾਨ

    ‘ਤੇਰਾ ਮੰਨਦੇ ਅਹਿਸਾਨ

    ਐ ਖ਼ੁਦਾ’

    (ਕੋਰਸ)

    ਪੂਰੀ ਐ ਕਾਇਨਾਤ

    ਲਵੇ ਸੁੱਖ ਦਾ ਸਾਹ

    ਅਮਨ ਬੇਇੰਤੇਹਾ

    ਸਾਗਰ ਤੋਂ ਅਰਸ਼ਾਂ ਪਾਰ

    ਗਾਵੇ ਹਰ ਜ਼ੁਬਾਨ

    ‘ਤੇਰਾ ਮੰਨਦੇ ਅਹਿਸਾਨ’

    (ਕੋਰਸ)

    ਪੂਰੀ ਐ ਕਾਇਨਾਤ

    ਲਵੇ ਸੁੱਖ ਦਾ ਸਾਹ

    ਅਮਨ ਬੇਇੰਤੇਹਾ

    ਸਾਗਰ ਤੋਂ ਅਰਸ਼ਾਂ ਪਾਰ

    ਗਾਵੇ ਹਰ ਜ਼ੁਬਾਨ

    ‘ਤੇਰਾ ਮੰਨਦੇ ਅਹਿਸਾਨ

    ਐ ਖ਼ੁਦਾ’

    ਯਹੋਵਾਹ