27 ਅਪ੍ਰੈਲ–3 ਮਈ
ਉਤਪਤ 34-35
ਗੀਤ 27 ਅਤੇ ਪ੍ਰਾਰਥਨਾ
ਸਭਾ ਦੀ ਝਲਕ (1 ਮਿੰਟ)
ਰੱਬ ਦਾ ਬਚਨ ਖ਼ਜ਼ਾਨਾ ਹੈ
“ਮਾੜੀ ਸੰਗਤੀ ਦੇ ਭੈੜੇ ਨਤੀਜੇ”: (10 ਮਿੰਟ)
ਉਤ 34:1—ਦੀਨਾਹ ਕਨਾਨ ਦੀਆਂ ਕੁੜੀਆਂ ਨੂੰ ਵਾਰ-ਵਾਰ ਮਿਲਣ ਜਾਂਦੀ ਰਹੀ (w97 2/1 30 ਪੈਰਾ 4)
ਉਤ 34:2—ਸ਼ਕਮ ਨੇ ਦੀਨਾਹ ਨਾਲ ਜ਼ਬਰਦਸਤੀ ਕੀਤੀ (lv 103 ਪੈਰਾ 14)
ਉਤ 34:7, 25—ਸ਼ਿਮਓਨ ਤੇ ਲੇਵੀ ਨੇ ਸ਼ਕਮ ਅਤੇ ਉਸ ਦੇ ਸ਼ਹਿਰ ਦੇ ਸਾਰੇ ਆਦਮੀਆਂ ਨੂੰ ਮਾਰ ਮੁਕਾਇਆ (w10 1/1 11 ਪੈਰੇ 1-2)
ਹੀਰੇ-ਮੋਤੀਆਂ ਦੀ ਖੋਜ ਕਰੋ: (10 ਮਿੰਟ)
ਉਤ 35:8—ਦਬੋਰਾਹ ਕੌਣ ਸੀ ਅਤੇ ਅਸੀਂ ਉਸ ਤੋਂ ਕੀ ਸਿੱਖ ਸਕਦੇ ਹਾਂ? (it-1 600 ਪੈਰਾ 4)
ਉਤ 35:22-26—ਕੀ ਯਿਸੂ ਦੇ ਸਾਰੇ ਪੂਰਵਜ ਆਪਣੇ ਖ਼ਾਨਦਾਨ ਵਿੱਚੋਂ ਜੇਠੇ ਸਨ? (w17.12 14)
ਇਸ ਹਫ਼ਤੇ ਦੀ ਬਾਈਬਲ ਪੜ੍ਹਾਈ ਵਿੱਚੋਂ ਤੁਸੀਂ ਯਹੋਵਾਹ ਪਰਮੇਸ਼ੁਰ ਬਾਰੇ, ਪ੍ਰਚਾਰ ਬਾਰੇ ਜਾਂ ਹੋਰ ਕਿਹੜੇ ਹੀਰੇ-ਮੋਤੀ ਦੱਸਣੇ ਚਾਹੋਗੇ?
ਬਾਈਬਲ ਪੜ੍ਹਾਈ: (4 ਮਿੰਟ ਜਾਂ ਘੱਟ) ਉਤ 34:1-19 (th ਪਾਠ 5)
ਪ੍ਰਚਾਰ ਵਿਚ ਮਾਹਰ ਬਣੋ
ਤੀਜੀ ਮੁਲਾਕਾਤ ਦੀ ਵੀਡੀਓ: (5 ਮਿੰਟ) ਚਰਚਾ। ਵੀਡੀਓ ਚਲਾਓ। ਫਿਰ ਹਾਜ਼ਰੀਨ ਤੋਂ ਪੁੱਛੋ: ਅਲੀਸ਼ਾ ਨੇ ਘਰ-ਮਾਲਕ ਦੇ ਦਿਲ ਤਕ ਪਹੁੰਚਣ ਲਈ ਕੀ ਕੀਤਾ? ਅਸੀਂ ਬਾਈਬਲ ਕੀ ਸਿਖਾਉਂਦੀ ਹੈ? ਕਿਤਾਬ ਵਰਤ ਕੇ ਬਾਈਬਲ ਅਧਿਐਨ ਕਿਵੇਂ ਕਰਾ ਸਕਦੇ ਹਾਂ?
ਤੀਜੀ ਮੁਲਾਕਾਤ ਦੀ ਵੀਡੀਓ: (3 ਮਿੰਟ ਜਾਂ ਘੱਟ) ਪਹਿਲੇ ਸਫ਼ੇ ’ਤੇ ਦਿੱਤਾ ਸੁਝਾਅ ਵਰਤੋ। (th ਪਾਠ 13)
ਬਾਈਬਲ ਸਟੱਡੀ: (5 ਮਿੰਟ ਜਾਂ ਘੱਟ) fg ਪਾਠ 4 ਪੈਰੇ 6-7 (th ਪਾਠ 14)
ਸਾਡੀ ਮਸੀਹੀ ਜ਼ਿੰਦਗੀ
ਗੀਤ 31
“ਤੁਸੀਂ ਪਰਾਏ ਦੇਵਤਿਆਂ ਨੂੰ . . . ਬਾਹਰ ਸੁੱਟ ਦਿਓ”: (15 ਮਿੰਟ) ਚਰਚਾ। “ਸ਼ੈਤਾਨ ਦਾ ਵਿਰੋਧ ਕਰੋ” ਨਾਂ ਦੀ ਵੀਡੀਓ ਚਲਾਓ।
ਮੰਡਲੀ ਦੀ ਬਾਈਬਲ ਸਟੱਡੀ: (30 ਮਿੰਟ) lfb ਪਾਠ 75
ਸਮਾਪਤੀ ਟਿੱਪਣੀਆਂ (3 ਮਿੰਟ ਜਾਂ ਘੱਟ)
ਗੀਤ 5 ਅਤੇ ਪ੍ਰਾਰਥਨਾ