19-25 ਅਗਸਤ
ਜ਼ਬੂਰ 75-77
ਗੀਤ 120 ਅਤੇ ਪ੍ਰਾਰਥਨਾ | ਸਭਾ ਦੀ ਝਲਕ (1 ਮਿੰਟ)
1. ਸਾਨੂੰ ਸ਼ੇਖ਼ੀਆਂ ਕਿਉਂ ਨਹੀਂ ਮਾਰਨੀਆਂ ਚਾਹੀਦੀਆਂ?
(10 ਮਿੰਟ)
ਪਰਮੇਸ਼ੁਰ ਸ਼ੇਖ਼ੀਆਂ ਮਾਰਨ ਵਾਲੇ ਲੋਕਾਂ ਨੂੰ ਬਿਲਕੁਲ ਪਸੰਦ ਨਹੀਂ ਕਰਦਾ (ਜ਼ਬੂ 75:4; 1 ਤਿਮੋ 3:6; w18.01 28 ਪੈਰੇ 4-5)
ਮੰਡਲੀ ਵਿਚ ਸਾਨੂੰ ਜੋ ਵੀ ਜ਼ਿੰਮੇਵਾਰੀ ਮਿਲਦੀ ਹੈ, ਉਹ ਸਾਡੀ ਆਪਣੀ ਕਾਬਲੀਅਤ ਕਰਕੇ ਨਹੀਂ ਮਿਲਦੀ, ਸਗੋਂ ਉਹ ਯਹੋਵਾਹ ਵੱਲੋਂ ਇਕ ਤੋਹਫ਼ਾ ਹੁੰਦੀ ਹੈ (ਜ਼ਬੂ 75:5-7; w06 7/15 11 ਪੈਰਾ 2)
ਯਹੋਵਾਹ ਘਮੰਡੀ ਲੋਕਾਂ ਦਾ ਘਮੰਡ ਚੂਰ-ਚੂਰ ਕਰ ਦੇਵੇਗਾ ਜਿਨ੍ਹਾਂ ਵਿਚ ਘਮੰਡੀ ਰਾਜੇ ਵੀ ਸ਼ਾਮਲ ਹਨ (ਜ਼ਬੂ 76:12)
2. ਹੀਰੇ-ਮੋਤੀ
(10 ਮਿੰਟ)
ਜ਼ਬੂ 76:10—‘ਆਦਮੀ ਦੇ ਗੁੱਸੇ’ ਨਾਲ ਯਹੋਵਾਹ ਦੀ ਵਡਿਆਈ ਕਿਵੇਂ ਹੋ ਸਕਦੀ ਹੈ? (w06 7/15 11 ਪੈਰਾ 3)
ਇਸ ਹਫ਼ਤੇ ਦੀ ਬਾਈਬਲ ਪੜ੍ਹਾਈ ਵਿੱਚੋਂ ਤੁਸੀਂ ਕਿਹੜੇ ਹੀਰੇ-ਮੋਤੀ ਦੱਸਣੇ ਚਾਹੋਗੇ?
3. ਬਾਈਬਲ ਪੜ੍ਹਾਈ
(4 ਮਿੰਟ) ਜ਼ਬੂ 75:1–76:12 (th ਪਾਠ 11)
4. ਗੱਲਬਾਤ ਸ਼ੁਰੂ ਕਰਨੀ
(3 ਮਿੰਟ) ਮੌਕਾ ਮਿਲਣ ਤੇ ਗਵਾਹੀ ਦੇਣੀ। jw.org ਤੋਂ ਵਿਅਕਤੀ ਨੂੰ ਉਸ ਦੀ ਭਾਸ਼ਾ ਵਿਚ ਕੋਈ ਵੀਡੀਓ ਚਲਾਓ ਅਤੇ ਚਰਚਾ ਕਰੋ। (lmd ਪਾਠ 1 ਨੁਕਤਾ 4)
5. ਗੱਲਬਾਤ ਸ਼ੁਰੂ ਕਰਨੀ
(4 ਮਿੰਟ) ਘਰ-ਘਰ ਪ੍ਰਚਾਰ। ਜਦੋਂ ਕੋਈ ਵਿਅਕਤੀ ਕਹਿੰਦਾ ਹੈ ਕਿ ਉਹ ਰੱਬ ਨੂੰ ਨਹੀਂ ਮੰਨਦਾ, ਤਾਂ ਉਸ ਮੁਤਾਬਕ ਆਪਣੀ ਗੱਲਬਾਤ ਢਾਲੋ। (lmd ਪਾਠ 2 ਨੁਕਤਾ 5)
6. ਚੇਲੇ ਬਣਾਓ
(5 ਮਿੰਟ) lff ਪਾਠ 15 ਨੁਕਤਾ 4 (lmd ਪਾਠ 11 ਨੁਕਤਾ 3)
ਗੀਤ 127
7. ਤਾਰੀਫ਼ ਮਿਲਣ ਤੇ ਵਫ਼ਾਦਾਰ ਰਹੋ
(7 ਮਿੰਟ) ਚਰਚਾ।
ਯਿਸੂ ਵਾਂਗ ਵਫ਼ਾਦਾਰ ਰਹੋ—ਤਾਰੀਫ਼ ਮਿਲਣ ਤੇ ਨਾਂ ਦੀ ਵੀਡੀਓ ਚਲਾਓ। ਫਿਰ ਹਾਜ਼ਰੀਨ ਨੂੰ ਪੁੱਛੋ:
ਭਰਾ ਸਰਗੇ ਨੇ ਆਪਣੀ ਤਾਰੀਫ਼ ਸੁਣ ਕੇ ਜਿਸ ਤਰੀਕੇ ਨਾਲ ਜਵਾਬ ਦਿੱਤਾ, ਉਸ ਤੋਂ ਤੁਸੀਂ ਕੀ ਸਿੱਖ ਸਕਦੇ ਹੋ?
8. ਖ਼ੁਸ਼ੀ-ਖ਼ੁਸ਼ੀ ਹਮੇਸ਼ਾ ਲਈ ਜੀਓ! ਨਾਂ ਦਾ ਬਰੋਸ਼ਰ ਜਾਂ ਕਿਤਾਬ ਵਰਤ ਕੇ ਬਾਈਬਲ ਸਟੱਡੀਆਂ ਸ਼ੁਰੂ ਕਰਨ ਲਈ ਸਤੰਬਰ ਵਿਚ ਖ਼ਾਸ ਮੁਹਿੰਮ
(8 ਮਿੰਟ) ਸਰਵਿਸ ਓਵਰਸੀਅਰ ਦੁਆਰਾ ਭਾਸ਼ਣ। ਮੁਹਿੰਮ ਲਈ ਜੋਸ਼ ਪੈਦਾ ਕਰੋ ਅਤੇ ਦੱਸੋ ਕਿ ਤੁਹਾਡੇ ਇਲਾਕੇ ਵਿਚ ਇਸ ਮੁਹਿੰਮ ਲਈ ਕਿਹੜੇ ਪ੍ਰਬੰਧ ਕੀਤੇ ਗਏ ਹਨ।
9. ਮੰਡਲੀ ਦੀ ਬਾਈਬਲ ਸਟੱਡੀ
(30 ਮਿੰਟ) bt ਅਧਿ. 4, ਸਫ਼ਾ 30 ʼਤੇ ਡੱਬੀ