18-24 ਜੂਨ
ਲੂਕਾ 2-3
ਗੀਤ 5 ਅਤੇ ਪ੍ਰਾਰਥਨਾ
ਸਭਾ ਦੀ ਝਲਕ (3 ਮਿੰਟ ਜਾਂ ਘੱਟ)
ਰੱਬ ਦਾ ਬਚਨ ਖ਼ਜ਼ਾਨਾ ਹੈ
“ਨੌਜਵਾਨੋ—ਕੀ ਤੁਸੀਂ ਯਹੋਵਾਹ ਨਾਲ ਆਪਣੀ ਦੋਸਤੀ ਹੋਰ ਗੂੜ੍ਹੀ ਕਰ ਰਹੇ ਹੋ?”: (10 ਮਿੰਟ)
ਲੂਕਾ 2:41, 42—ਯਿਸੂ ਨੇ ਆਪਣੇ ਮਾਪਿਆਂ ਨਾਲ ਸਾਲਾਨਾ ਪਸਾਹ ਦਾ ਤਿਉਹਾਰ ਮਨਾਇਆ (“ਉਸ ਦੇ ਮਾਤਾ-ਪਿਤਾ . . . ਜਾਂਦੇ ਹੁੰਦੇ ਸਨ” nwtsty ਵਿੱਚੋਂ ਲੂਕਾ 2:41 ਲਈ ਖ਼ਾਸ ਜਾਣਕਾਰੀ)
ਲੂਕਾ 2:46, 47—ਯਿਸੂ ਨੇ ਧਾਰਮਿਕ ਆਗੂਆਂ ਦੀ ਗੱਲ ਸੁਣੀ ਅਤੇ ਉਨ੍ਹਾਂ ਤੋਂ ਸਵਾਲ ਪੁੱਛੇ (“ਸਵਾਲ ਪੁੱਛ ਰਿਹਾ ਸੀ,” “ਅਚੰਭਾ ਹੋ ਰਿਹਾ ਸੀ” nwtsty ਵਿੱਚੋਂ ਲੂਕਾ 2:46, 47 ਲਈ ਖ਼ਾਸ ਜਾਣਕਾਰੀ)
ਲੂਕਾ 2:51, 52—ਯਿਸੂ ਆਪਣੇ ਮਾਪਿਆਂ ਦੇ “ਅਧੀਨ ਰਿਹਾ” ਅਤੇ ਪਰਮੇਸ਼ੁਰ ਦੀ ਉਸ ’ਤੇ ਮਿਹਰ ਸੀ ਅਤੇ ਲੋਕ ਵੀ ਉਸ ਤੋਂ ਖ਼ੁਸ਼ ਸਨ (“ਅਧੀਨ ਰਿਹਾ” nwtsty ਵਿੱਚੋਂ ਲੂਕਾ 2:51 ਲਈ ਖ਼ਾਸ ਜਾਣਕਾਰੀ)
ਹੀਰੇ-ਮੋਤੀਆਂ ਦੀ ਖੋਜ ਕਰੋ: (8 ਮਿੰਟ)
ਲੂਕਾ 2:14—ਇਸ ਆਇਤ ਦਾ ਕੀ ਮਤਲਬ ਹੈ? (“ਅਤੇ ਧਰਤੀ ਉੱਤੇ ਉਨ੍ਹਾਂ ਲੋਕਾਂ ਨੂੰ ਸ਼ਾਂਤੀ ਮਿਲੇ ਜਿਨ੍ਹਾਂ ਤੋਂ ਉਹ ਖ਼ੁਸ਼ ਹੈ,” “ਜਿਨ੍ਹਾਂ ਤੋਂ ਪਰਮੇਸ਼ੁਰ ਖ਼ੁਸ਼ ਹੈ” nwtsty ਵਿੱਚੋਂ ਲੂਕਾ 2:14 ਲਈ ਖ਼ਾਸ ਜਾਣਕਾਰੀ)
ਲੂਕਾ 3:23—ਯੂਸੁਫ਼ ਦਾ ਪਿਤਾ ਕੌਣ ਸੀ? (wp16.3 9 ਪੈਰੇ 1-3)
ਇਸ ਹਫ਼ਤੇ ਦੀ ਬਾਈਬਲ ਪੜ੍ਹਾਈ ਤੋਂ ਤੁਸੀਂ ਯਹੋਵਾਹ ਬਾਰੇ ਕੀ ਸਿੱਖਿਆ?
ਇਸ ਹਫ਼ਤੇ ਦੀ ਬਾਈਬਲ ਪੜ੍ਹਾਈ ਵਿੱਚੋਂ ਤੁਹਾਨੂੰ ਹੋਰ ਕਿਹੜੇ ਹੀਰੇ-ਮੋਤੀ ਲੱਭੇ?
ਬਾਈਬਲ ਪੜ੍ਹਾਈ: (4 ਮਿੰਟ ਜਾਂ ਘੱਟ) ਲੂਕਾ 2:1-20
ਪ੍ਰਚਾਰ ਵਿਚ ਮਾਹਰ ਬਣੋ
ਪਹਿਲੀ ਮੁਲਾਕਾਤ: (2 ਮਿੰਟ ਜਾਂ ਘੱਟ) ਪਹਿਲੇ ਸਫ਼ੇ ’ਤੇ ਦਿੱਤਾ ਸੁਝਾਅ ਵਰਤੋ। ਇਹੋ ਜਿਹੇ ਵਿਰੋਧੀ ਸਵਾਲ ਦਾ ਸਮਝਦਾਰੀ ਨਾਲ ਜਵਾਬ ਦਿਓ ਜੋ ਤੁਹਾਡੇ ਇਲਾਕੇ ਵਿਚ ਆਮ ਪੁੱਛਿਆ ਜਾਂਦਾ ਹੈ।
ਤੀਜੀ ਮੁਲਾਕਾਤ ਦਾ ਵੀਡੀਓ: (5 ਮਿੰਟ) ਵੀਡੀਓ ਚਲਾਓ ਅਤੇ ਚਰਚਾ ਕਰੋ।
ਭਾਸ਼ਣ: (6 ਮਿੰਟ ਜਾਂ ਘੱਟ) w14 2/15 26-27—ਵਿਸ਼ਾ: ਪਹਿਲੀ ਸਦੀ ਵਿਚ ਯਹੂਦੀ ਲੋਕ ਮਸੀਹ ਦੇ “ਆਉਣ ਦਾ ਇੰਤਜ਼ਾਰ” ਕਿਉਂ ਕਰ ਰਹੇ ਸਨ?
ਸਾਡੀ ਮਸੀਹੀ ਜ਼ਿੰਦਗੀ
ਗੀਤ 41
“ਮਾਪਿਓ, ਆਪਣੇ ਬੱਚਿਆਂ ਨੂੰ ਸਫ਼ਲ ਹੋਣ ਦਾ ਸਭ ਤੋਂ ਵਧੀਆ ਮੌਕਾ ਦਿਓ”: (15 ਮਿੰਟ) ਚਰਚਾ। ਉਨ੍ਹਾਂ ਨੇ ਹਰ ਮੌਕੇ ਦਾ ਫ਼ਾਇਦਾ ਉਠਾਇਆ ਨਾਂ ਦਾ ਵੀਡੀਓ ਚਲਾਓ।
ਮੰਡਲੀ ਦੀ ਬਾਈਬਲ ਸਟੱਡੀ: (30 ਮਿੰਟ) bt ਅਧਿ. 18 ਪੈਰੇ 6-11
ਅੱਜ ਅਤੇ ਅਗਲੇ ਹਫ਼ਤੇ ਦੀਆਂ ਖ਼ਾਸ ਗੱਲਾਂ (3 ਮਿੰਟ)
ਗੀਤ 40 ਅਤੇ ਪ੍ਰਾਰਥਨਾ