15-21 ਨਵੰਬਰ
ਯਹੋਸ਼ੁਆ 23-24
ਗੀਤ 52 ਅਤੇ ਪ੍ਰਾਰਥਨਾ
ਸਭਾ ਦੀ ਝਲਕ (1 ਮਿੰਟ)
ਰੱਬ ਦਾ ਬਚਨ ਖ਼ਜ਼ਾਨਾ ਹੈ
“ਯਹੋਸ਼ੁਆ ਦੇ ਆਖ਼ਰੀ ਸ਼ਬਦ”: (10 ਮਿੰਟ)
ਹੀਰੇ-ਮੋਤੀ: (10 ਮਿੰਟ)
ਯਹੋ 24:2—ਕੀ ਅਬਰਾਹਾਮ ਦਾ ਪਿਤਾ ਤਾਰਹ ਮੂਰਤੀਆਂ ਦੀ ਪੂਜਾ ਕਰਦਾ ਸੀ? (w04 12/1 12 ਪੈਰਾ 2)
ਤੁਸੀਂ ਬਾਈਬਲ ਪੜ੍ਹਾਈ ਵਿੱਚੋਂ ਯਹੋਵਾਹ, ਪ੍ਰਚਾਰ ਜਾਂ ਕਿਸੇ ਹੋਰ ਵਿਸ਼ੇ ਬਾਰੇ ਕਿਹੜੇ ਹੀਰੇ-ਮੋਤੀ ਦੱਸਣੇ ਚਾਹੋਗੇ?
ਬਾਈਬਲ ਪੜ੍ਹਾਈ: (4 ਮਿੰਟ) ਯਹੋ 24:19-33 (th ਪਾਠ 11)
ਪ੍ਰਚਾਰ ਵਿਚ ਮਾਹਰ ਬਣੋ
ਪਹਿਲੀ ਮੁਲਾਕਾਤ: (3 ਮਿੰਟ) ਗੱਲਬਾਤ ਕਰਨ ਲਈ ਸੁਝਾਅ ਨਾਲ ਸ਼ੁਰੂ ਕਰੋ। ਕੋਈ ਇੱਦਾਂ ਦੀ ਗੱਲ ਦਾ ਜਵਾਬ ਦਿਓ ਜੋ ਤੁਹਾਡੇ ਇਲਾਕੇ ਦੇ ਲੋਕ ਅਕਸਰ ਗੱਲਬਾਤ ਰੋਕਣ ਲਈ ਕਹਿੰਦੇ ਹਨ। (th ਪਾਠ 2)
ਦੂਜੀ ਮੁਲਾਕਾਤ: (4 ਮਿੰਟ) ਗੱਲਬਾਤ ਕਰਨ ਲਈ ਸੁਝਾਅ ਨਾਲ ਸ਼ੁਰੂ ਕਰੋ। ਖ਼ੁਸ਼ੀ-ਖ਼ੁਸ਼ੀ ਹਮੇਸ਼ਾ ਲਈ ਜੀਓ! ਬਰੋਸ਼ਰ ਪੇਸ਼ ਕਰੋ। (th ਪਾਠ 20)
ਬਾਈਬਲ ਸਟੱਡੀ: (5 ਮਿੰਟ) lffi ਪਾਠ 01, ਹੁਣ ਤਕ ਅਸੀਂ ਸਿੱਖਿਆ, ਤੁਸੀਂ ਕੀ ਕਹੋਗੇ? ਅਤੇ ਟੀਚਾ (th ਪਾਠ 3)
ਸਾਡੀ ਮਸੀਹੀ ਜ਼ਿੰਦਗੀ
ਕੰਮ ’ਤੇ ਬੁਰੀ ਸੰਗਤ ਕਰਨ ਤੋਂ ਬਚੋ: (7 ਮਿੰਟ) ਚਰਚਾ। ਆਪਣੀ ਵਫ਼ਾਦਾਰੀ ਦੀ ਜੜ੍ਹ ਖੋਖਲੀ ਨਾ ਕਰੋ—ਬੁਰੀ ਸੰਗਤ ਕਰ ਕੇ ਨਾਂ ਦੀ ਵੀਡੀਓ ਚਲਾਓ। ਫਿਰ ਹਾਜ਼ਰੀਨ ਤੋਂ ਪੁੱਛੋ: ਬੁਰੀ ਸੰਗਤ ਦਾ ਭੈਣ ’ਤੇ ਕੀ ਅਸਰ ਪਿਆ? ਉਸ ਨੇ ਕੀ ਕੀਤਾ ਅਤੇ ਇੱਦਾਂ ਕਰਨ ਦਾ ਉਸ ਨੂੰ ਕੀ ਫ਼ਾਇਦਾ ਹੋਇਆ? ਤੁਸੀਂ ਇਸ ਵੀਡੀਓ ਤੋਂ ਕੀ ਸਿੱਖਿਆ?
ਉੱਥੇ ਦੋਸਤ ਲੱਭੋ ਜਿੱਥੇ ਤੁਸੀਂ ਸੋਚਿਆ ਵੀ ਨਾ ਹੋਵੇ: (8 ਮਿੰਟ) ਵੀਡੀਓ ਚਲਾਓ । ਫਿਰ ਹਾਜ਼ਰੀਨ ਤੋਂ ਪੁੱਛੋ: ਅਕਿਲ ਬੁਰੇ ਲੋਕਾਂ ਨਾਲ ਸੰਗਤੀ ਕਿਉਂ ਕਰਨ ਲੱਗ ਪਿਆ? ਉਸ ਨੂੰ ਮੰਡਲੀ ਵਿਚ ਚੰਗੇ ਦੋਸਤ ਕਿਵੇਂ ਮਿਲੇ? ਤੁਸੀਂ ਇਸ ਵੀਡੀਓ ਤੋਂ ਕੀ ਸਿੱਖਿਆ?
ਮੰਡਲੀ ਦੀ ਬਾਈਬਲ ਸਟੱਡੀ: (30 ਮਿੰਟ) ਸ਼ੁੱਧ ਭਗਤੀ ਅਧਿ. 7 ਪੈਰੇ 1-7, ਵੀਡੀਓ
ਸਮਾਪਤੀ ਟਿੱਪਣੀਆਂ (3 ਮਿੰਟ)
ਗੀਤ 126 ਅਤੇ ਪ੍ਰਾਰਥਨਾ