20-26 ਦਸੰਬਰ
ਨਿਆਈਆਂ 10-12
ਗੀਤ 127 ਅਤੇ ਪ੍ਰਾਰਥਨਾ
ਸਭਾ ਦੀ ਝਲਕ (1 ਮਿੰਟ)
ਰੱਬ ਦਾ ਬਚਨ ਖ਼ਜ਼ਾਨਾ ਹੈ
“ਯਿਫ਼ਤਾਹ ਦਾ ਯਹੋਵਾਹ ਨਾਲ ਮਜ਼ਬੂਤ ਰਿਸ਼ਤਾ ਸੀ”: (10 ਮਿੰਟ)
ਹੀਰੇ-ਮੋਤੀ: (10 ਮਿੰਟ)
ਨਿਆ 11:1—ਇਹ ਕਿਉਂ ਕਿਹਾ ਜਾ ਸਕਦਾ ਹੈ ਕਿ ਯਿਫ਼ਤਾਹ ਨਾਜਾਇਜ਼ ਪੁੱਤਰ ਨਹੀਂ ਸੀ? (it-2 26)
ਤੁਸੀਂ ਬਾਈਬਲ ਪੜ੍ਹਾਈ ਵਿੱਚੋਂ ਯਹੋਵਾਹ, ਪ੍ਰਚਾਰ ਜਾਂ ਕਿਸੇ ਹੋਰ ਵਿਸ਼ੇ ਬਾਰੇ ਕਿਹੜੇ ਹੀਰੇ-ਮੋਤੀ ਦੱਸਣੇ ਚਾਹੋਗੇ?
ਬਾਈਬਲ ਪੜ੍ਹਾਈ: (4 ਮਿੰਟ) ਨਿਆ 10:1-18 (th ਪਾਠ 5)
ਪ੍ਰਚਾਰ ਵਿਚ ਮਾਹਰ ਬਣੋ
ਸਾਡੀ ਮਸੀਹੀ ਜ਼ਿੰਦਗੀ
ਜਵਾਨੀ ਤੋਂ ਜ਼ਿੰਦਗੀ ਯਹੋਵਾਹ ਦੇ ਨਾਂ: (15 ਮਿੰਟ) ਚਰਚਾ। ਵੀਡੀਓ ਚਲਾਓ । ਫਿਰ ਸਵਾਲ ਪੁੱਛੋ: ਮਾਪਿਆਂ ਅਤੇ ਦੂਜਿਆਂ ਤੋਂ ਸਿਖਲਾਈ ਲੈਣੀ ਕਿਉਂ ਜ਼ਰੂਰੀ ਹੈ? ਛੋਟੀ ਉਮਰ ਵਿਚ ਹੀ ਜ਼ਿੰਦਗੀ ਸਮਰਪਿਤ ਕਰਨੀ ਵਧੀਆ ਗੱਲ ਕਿਉਂ ਹੈ? ਜੇ ਤੁਸੀਂ ਯਹੋਵਾਹ ਦੇ ਸੰਗਠਨ ਵਿਚ ਸੇਵਾ ਕਰਨ ਲਈ ਤਿਆਰ ਰਹੋਗੇ, ਤਾਂ ਕੀ ਹੋਵੇਗਾ?
ਮੰਡਲੀ ਦੀ ਬਾਈਬਲ ਸਟੱਡੀ: (30 ਮਿੰਟ) ਸ਼ੁੱਧ ਭਗਤੀ ਅਧਿ. 8 ਪੈਰੇ 8-15, 8ੳ
ਸਮਾਪਤੀ ਟਿੱਪਣੀਆਂ (3 ਮਿੰਟ)
ਗੀਤ 25 ਅਤੇ ਪ੍ਰਾਰਥਨਾ