ਪ੍ਰਚਾਰ ਵਿਚ ਮਾਹਰ ਬਣੋ
ਗੱਲਬਾਤ ਕਰਨ ਲਈ ਸੁਝਾਅ
ਪਹਿਲੀ ਮੁਲਾਕਾਤ
ਸਵਾਲ: ਸਾਨੂੰ ਰੋਜ਼ਮੱਰਾ ਦੇ ਮਾਮਲਿਆਂ ਬਾਰੇ ਸਲਾਹ ਕਿੱਥੋਂ ਮਿਲ ਸਕਦੀ ਹੈ?
ਹਵਾਲਾ: 2 ਤਿਮੋ 3:16, 17
ਅੱਗੋਂ: ਤੁਸੀਂ ਬਾਈਬਲ ʼਤੇ ਭਰੋਸਾ ਕਿਉਂ ਕਰ ਸਕਦੇ ਹੋ?
ਇਹ ਆਇਤ “ਸਿਖਾਉਣ ਲਈ ਪ੍ਰਕਾਸ਼ਨ” ਵਿੱਚੋਂ ਲੱਭੋ:
ਦੁਬਾਰਾ ਮੁਲਾਕਾਤ
ਸਵਾਲ: ਤੁਸੀਂ ਬਾਈਬਲ ʼਤੇ ਭਰੋਸਾ ਕਿਉਂ ਕਰ ਸਕਦੇ ਹੋ?
ਹਵਾਲਾ: ਅੱਯੂ 26:7
ਅੱਗੋਂ: ਬਾਈਬਲ ਕਿਹੜੇ ਸਵਾਲਾਂ ਦੇ ਜਵਾਬ ਦਿੰਦੀ ਹੈ?
ਇਹ ਆਇਤ “ਸਿਖਾਉਣ ਲਈ ਪ੍ਰਕਾਸ਼ਨ” ਵਿੱਚੋਂ ਲੱਭੋ: