ਰੱਬ ਦਾ ਬਚਨ ਖ਼ਜ਼ਾਨਾ ਹੈ
“ਕੀ ਕੋਈ ਇਨਸਾਨ ਪਰਮੇਸ਼ੁਰ ਦੇ ਕੰਮ ਆ ਸਕਦਾ?”
ਅਲੀਫਾਜ਼ ਨੇ ਦਾਅਵਾ ਕੀਤਾ ਕਿ ਪਰਮੇਸ਼ੁਰ ਦੀਆਂ ਨਜ਼ਰਾਂ ਵਿਚ ਇਨਸਾਨ ਕਿਸੇ ਕੰਮ ਦਾ ਨਹੀਂ ਹੈ (ਅੱਯੂ 22:1, 2; w05 9/15 26 ਪੈਰਾ 6-27 ਪੈਰੇ 1-2)
ਅਲੀਫਾਜ਼ ਨੇ ਦਾਅਵਾ ਕੀਤਾ ਕਿ ਇਨਸਾਨ ਦੇ ਧਰਮੀ ਹੋਣ ਨਾਲ ਪਰਮੇਸ਼ੁਰ ਨੂੰ ਕੋਈ ਫ਼ਰਕ ਨਹੀਂ ਪੈਂਦਾ (ਅੱਯੂ 22:3; w95 2/15 27 ਪੈਰਾ 6)
ਸਾਡੇ ਵਫ਼ਾਦਾਰ ਰਹਿਣ ਨਾਲ ਯਹੋਵਾਹ ਸ਼ੈਤਾਨ ਨੂੰ ਮੂੰਹ-ਤੋੜ ਜਵਾਬ ਦੇ ਸਕਦਾ ਹੈ ਜੋ ਉਸ ਨੂੰ ਤਾਅਨੇ ਮਾਰਦਾ ਹੈ (ਕਹਾ 27:11; w03 4/15 14-15 ਪੈਰੇ 10-12)
ਸੋਚ-ਵਿਚਾਰ ਕਰਨ ਲਈ: ਸਰਬਸ਼ਕਤੀਮਾਨ ਤੁਹਾਨੂੰ ਆਪਣੀ ਸੇਵਾ ਵਿਚ ਵਰਤ ਸਕਦਾ ਹੈ। ਇਹ ਗੱਲ ਜਾਣ ਕੇ ਤੁਸੀਂ ਕਿੱਦਾਂ ਮਹਿਸੂਸ ਕਰਦੇ ਹੋ?