6-12 ਨਵੰਬਰ
ਅੱਯੂਬ 13-14
ਗੀਤ 151 ਅਤੇ ਪ੍ਰਾਰਥਨਾ
ਸਭਾ ਦੀ ਝਲਕ (1 ਮਿੰਟ)
ਰੱਬ ਦਾ ਬਚਨ ਖ਼ਜ਼ਾਨਾ ਹੈ
“ਜੇ ਆਦਮੀ ਮਰ ਜਾਏ, ਤਾਂ ਕੀ ਉਹ ਦੁਬਾਰਾ ਜੀਉਂਦਾ ਹੋਵੇਗਾ?”: (10 ਮਿੰਟ)
ਹੀਰੇ-ਮੋਤੀ: (10 ਮਿੰਟ)
ਅੱਯੂ 13:12—ਅੱਯੂਬ ਨੇ ਆਪਣੇ ਝੂਠੇ ਦੋਸਤਾਂ ਦੀਆਂ ਗੱਲਾਂ ਨੂੰ “ਸੁਆਹ ਦੀਆਂ ਕਹਾਵਤਾਂ” ਕਿਉਂ ਕਿਹਾ? (it-1 191)
ਤੁਸੀਂ ਬਾਈਬਲ ਪੜ੍ਹਾਈ ਵਿੱਚੋਂ ਯਹੋਵਾਹ, ਪ੍ਰਚਾਰ ਜਾਂ ਕਿਸੇ ਹੋਰ ਵਿਸ਼ੇ ਬਾਰੇ ਕਿਹੜੇ ਹੀਰੇ-ਮੋਤੀ ਦੱਸਣੇ ਚਾਹੋਗੇ?
ਬਾਈਬਲ ਪੜ੍ਹਾਈ: (4 ਮਿੰਟ) ਅੱਯੂ 13:1-28 (th ਪਾਠ 12)
ਪ੍ਰਚਾਰ ਵਿਚ ਮਾਹਰ ਬਣੋ
ਪਹਿਲੀ ਮੁਲਾਕਾਤ ਦੀ ਵੀਡੀਓ: (5 ਮਿੰਟ) ਚਰਚਾ। ਪਹਿਲੀ ਮੁਲਾਕਾਤ: ਬਾਈਬਲ—2 ਤਿਮੋ 3:16, 17 ਨਾਂ ਦੀ ਵੀਡੀਓ ਚਲਾਓ। ਸਵਾਲ ਆਉਣ ਤੇ ਵੀਡੀਓ ਰੋਕੋ ਅਤੇ ਹਾਜ਼ਰੀਨ ਤੋਂ ਉਹੀ ਸਵਾਲ ਪੁੱਛੋ।
ਪਹਿਲੀ ਮੁਲਾਕਾਤ: (3 ਮਿੰਟ) ਗੱਲਬਾਤ ਕਰਨ ਲਈ ਸੁਝਾਅ ਵਿਚ ਦਿੱਤਾ ਵਿਸ਼ਾ ਵਰਤੋ। ਖ਼ੁਸ਼ੀ-ਖ਼ੁਸ਼ੀ ਹਮੇਸ਼ਾ ਲਈ ਜੀਓ! ਬਰੋਸ਼ਰ ਦਿਓ। (th ਪਾਠ 2)
ਬਾਈਬਲ ਸਟੱਡੀ: (5 ਮਿੰਟ) lff ਭਾਗ 1 ਵਿਚ ਤੁਸੀਂ ਕੀ ਸਿੱਖਿਆ? 1-5 (th ਪਾਠ 19)
ਸਾਡੀ ਮਸੀਹੀ ਜ਼ਿੰਦਗੀ
“‘ਕੁਝ ਪੈਸੇ ਵੱਖਰੇ ਰੱਖ ਲਵੋ’”: (15 ਮਿੰਟ) ਚਰਚਾ ਅਤੇ ਵੀਡੀਓ। ਇਕ ਬਜ਼ੁਰਗ ਇਹ ਭਾਗ ਪੇਸ਼ ਕਰੇਗਾ। ਮੰਡਲੀ ਦੇ ਭੈਣਾਂ-ਭਰਾਵਾਂ ਦੀ ਇਸ ਗੱਲ ਲਈ ਤਾਰੀਫ਼ ਕਰੋ ਕਿ ਉਹ ਰਾਜ ਦੇ ਕੰਮਾਂ ਵਾਸਤੇ ਪੈਸੇ ਵੱਖਰੇ ਰੱਖਦੇ ਹਨ।
ਮੰਡਲੀ ਦੀ ਬਾਈਬਲ ਸਟੱਡੀ: (30 ਮਿੰਟ) lff ਪਾਠ 40
ਸਮਾਪਤੀ ਟਿੱਪਣੀਆਂ (3 ਮਿੰਟ)
ਗੀਤ 45 ਅਤੇ ਪ੍ਰਾਰਥਨਾ