ਨਹਮਯਾਹ ਬਹੁਤ ਚੰਗਾ ਨਿਗਾਹਬਾਨ ਸੀ
ਤਿਸ਼ਰੀ 455 ਈ. ਪੂ.
-
ਸੰਭਵ ਹੈ ਕਿ ਨਹਮਯਾਹ ਨੇ ਇਸੇ ਮੌਕੇ ’ਤੇ ਲੋਕਾਂ ਨੂੰ ਸੱਚੀ ਭਗਤੀ ਕਰਨ ਲਈ ਇਕੱਠੇ ਹੋਣ ਲਈ ਕਿਹਾ
-
ਨਤੀਜੇ ਵਜੋਂ ਲੋਕਾਂ ਨੇ ਖ਼ੁਸ਼ੀਆਂ ਮਨਾਈਆਂ
-
ਪਰਿਵਾਰਾਂ ਦੇ ਮੁਖੀ ਇਹ ਦੇਖਣ ਲਈ ਇਕੱਠੇ ਹੋਏ ਕਿ ਉਹ ਪਰਮੇਸ਼ੁਰ ਦੇ ਕਾਨੂੰਨ ’ਤੇ ਹੋਰ ਚੰਗੀ ਤਰ੍ਹਾਂ ਕਿਵੇਂ ਚੱਲ ਸਕਦੇ ਹਨ
-
ਲੋਕਾਂ ਨੇ ਡੇਰਿਆਂ ਦਾ ਤਿਉਹਾਰ ਮਨਾਉਣ ਲਈ ਤਿਆਰੀਆਂ ਕੀਤੀਆਂ