ਰੱਬ ਦਾ ਬਚਨ ਖ਼ਜ਼ਾਨਾ ਹੈ
ਅਸੀਂ “ਕਮਾਨ” ਤੋਂ ਕੀ ਸਿੱਖਦੇ ਹਾਂ?
[2 ਸਮੂਏਲ—ਇਕ ਝਲਕ ਨਾਂ ਦੀ ਵੀਡੀਓ ਦਿਖਾਓ।]
ਅਧਿਕਾਰ ਰੱਖਣ ਵਾਲਿਆਂ ਲਈ ਆਦਰ ਦਿਖਾਓ (2 ਸਮੂ 1:17, 18, 23, 24; w00 6/15 13 ਪੈਰਾ 9)
ਆਪਣੇ ਦੋਸਤਾਂ ਪ੍ਰਤੀ ਵਫ਼ਾਦਾਰੀ ਦਿਖਾਓ (2 ਸਮੂ 1:25, 26; w12 4/15 10 ਪੈਰਾ 8)
ਖ਼ੁਦ ਤੋਂ ਪੁੱਛੋ: ‘ਮੈਂ ਮੰਡਲੀ ਦੇ ਬਜ਼ੁਰਗਾਂ ਦਾ ਆਦਰ ਕਿਵੇਂ ਕਰ ਸਕਦਾ ਹਾਂ? ਮੈਂ ਮਸੀਹੀ ਭੈਣਾਂ-ਭਰਾਵਾਂ ਪ੍ਰਤੀ ਵਫ਼ਾਦਾਰੀ ਕਿਵੇਂ ਦਿਖਾ ਸਕਦਾ ਹਾਂ?’