27 ਜੂਨ–3 ਜੁਲਾਈ
2 ਸਮੂਏਲ 15-17
ਗੀਤ 34 ਅਤੇ ਪ੍ਰਾਰਥਨਾ
ਸਭਾ ਦੀ ਝਲਕ (1 ਮਿੰਟ)
ਰੱਬ ਦਾ ਬਚਨ ਖ਼ਜ਼ਾਨਾ ਹੈ
“ਘਮੰਡੀ ਹੋਣ ਕਰਕੇ ਅਬਸ਼ਾਲੋਮ ਨੇ ਬਗਾਵਤ ਕੀਤੀ”: (10 ਮਿੰਟ)
ਹੀਰੇ-ਮੋਤੀ: (10 ਮਿੰਟ)
2 ਸਮੂ 16:4—ਜਲਦਬਾਜ਼ੀ ਵਿਚ ਲਏ ਦਾਊਦ ਦੇ ਫ਼ੈਸਲੇ ਤੋਂ ਅਸੀਂ ਕੀ ਸਿੱਖਦੇ ਹਾਂ? (w18.08 6 ਪੈਰਾ 11)
ਤੁਸੀਂ ਬਾਈਬਲ ਪੜ੍ਹਾਈ ਵਿੱਚੋਂ ਯਹੋਵਾਹ, ਪ੍ਰਚਾਰ ਜਾਂ ਕਿਸੇ ਹੋਰ ਵਿਸ਼ੇ ਬਾਰੇ ਕਿਹੜੇ ਹੀਰੇ-ਮੋਤੀ ਦੱਸਣੇ ਚਾਹੋਗੇ?
ਬਾਈਬਲ ਪੜ੍ਹਾਈ: (4 ਮਿੰਟ) 2 ਸਮੂ 17:17-29 (th ਪਾਠ 5)
ਪ੍ਰਚਾਰ ਵਿਚ ਮਾਹਰ ਬਣੋ
ਪਹਿਲੀ ਮੁਲਾਕਾਤ: (3 ਮਿੰਟ) ਗੱਲਬਾਤ ਕਰਨ ਲਈ ਸੁਝਾਅ ਵਰਤੋ। (th ਪਾਠ 7)
ਦੂਜੀ ਮੁਲਾਕਾਤ: (4 ਮਿੰਟ) ਗੱਲਬਾਤ ਕਰਨ ਲਈ ਸੁਝਾਅ ਨਾਲ ਸ਼ੁਰੂ ਕਰੋ। ਸਹਿਜ-ਸੁਭਾਅ ਨਾਲ ਗੱਲਬਾਤ ਕਰੋ ਤਾਂਕਿ ਤੁਸੀਂ ਕੁਝ ਮੁਲਾਕਾਤਾਂ ਬਾਅਦ ਜਾਗਰੂਕ ਬਣੋ! ਨੰ. 1 ਪੇਸ਼ ਕਰ ਸਕੋ। (th ਪਾਠ 2)
ਭਾਸ਼ਣ: (5 ਮਿੰਟ) w09 5/15 27-28—ਵਿਸ਼ਾ: ਇੱਤਈ ਵਾਂਗ ਪ੍ਰਚਾਰ ਦੇ ਕੰਮ ਲਈ ਜੋਸ਼ ਦਿਖਾਓ।—2 ਸਮੂ 15:19-22. (th ਪਾਠ 13)
ਸਾਡੀ ਮਸੀਹੀ ਜ਼ਿੰਦਗੀ
ਮੰਡਲੀ ਦੀਆਂ ਲੋੜਾਂ: (5 ਮਿੰਟ)
“ਪਿਆਰ . . . ਘਮੰਡ ਨਾਲ ਨਹੀਂ ਫੁੱਲਦਾ”: (10 ਮਿੰਟ) ਚਰਚਾ। ਪਿਆਰ ਕਿਵੇਂ ਪੇਸ਼ ਆਉਂਦਾ ਹੈ—ਇਹ ਘਮੰਡ ਨਾਲ ਫੁੱਲਦਾ ਨਹੀਂ ਨਾਂ ਦੀ ਵੀਡੀਓ ਚਲਾਓ।
ਮੰਡਲੀ ਦੀ ਬਾਈਬਲ ਸਟੱਡੀ: (30 ਮਿੰਟ) ਸ਼ੁੱਧ ਭਗਤੀ ਅਧਿ. 15 ਪੈਰੇ 15-17, 15ੳ
ਸਮਾਪਤੀ ਟਿੱਪਣੀਆਂ (3 ਮਿੰਟ)
ਗੀਤ 122 ਅਤੇ ਪ੍ਰਾਰਥਨਾ