ਰੱਬ ਦਾ ਬਚਨ ਖ਼ਜ਼ਾਨਾ ਹੈ
ਘਮੰਡੀ ਹੋਣ ਕਰਕੇ ਅਬਸ਼ਾਲੋਮ ਨੇ ਬਗਾਵਤ ਕੀਤੀ
ਅਬਸ਼ਾਲੋਮ ਆਪਣੀ ਵਡਿਆਈ ਕਰਾਉਣੀ ਚਾਹੁੰਦਾ ਸੀ (2 ਸਮੂ 15:1; it-1 860)
ਅਬਸ਼ਾਲੋਮ ਨੇ ਲੋਕਾਂ ਦੇ ਦਿਲ ਜਿੱਤ ਲਏ (2 ਸਮੂ 15:2-6; w12 7/15 13 ਪੈਰਾ 5)
ਅਬਸ਼ਾਲੋਮ ਨੇ ਆਪਣੇ ਪਿਤਾ ਦਾ ਰਾਜ ਹਥਿਆਉਣ ਦੀ ਕੋਸ਼ਿਸ਼ ਕੀਤੀ (2 ਸਮੂ 15:10-12; it-1 1083-1084)
ਸਾਨੂੰ ਘਮੰਡ ਨੂੰ ਆਪਣੇ ਦਿਲ ਵਿਚ ਜੜ੍ਹ ਨਹੀਂ ਫੜਨ ਦੇਣੀ ਚਾਹੀਦੀ, ਸਗੋਂ ਸਾਨੂੰ ਬਾਕਾਇਦਾ ਆਪਣੇ ਇਰਾਦਿਆਂ ਦੀ ਜਾਂਚ ਕਰਨੀ ਚਾਹੀਦੀ ਹੈ। ਨਾਲੇ ਸਾਨੂੰ ਦੂਜਿਆਂ ਦਾ ਧਿਆਨ ਆਪਣੇ ਵੱਲ ਖਿੱਚਣ ਦੀ ਬਜਾਇ ਉਨ੍ਹਾਂ ਦੇ ਭਲੇ ਬਾਰੇ ਸੋਚਣਾ ਚਾਹੀਦਾ ਹੈ।—ਫ਼ਿਲਿ 2:3, 4.