28 ਮਾਰਚ–3 ਅਪ੍ਰੈਲ
ਅੱਯੂਬ 11-15
ਗੀਤ 12 ਅਤੇ ਪ੍ਰਾਰਥਨਾ
ਸਭਾ ਦੀ ਝਲਕ (3 ਮਿੰਟ ਜਾਂ ਘੱਟ)
ਰੱਬ ਦਾ ਬਚਨ ਖ਼ਜ਼ਾਨਾ ਹੈ
“ਅੱਯੂਬ ਨੂੰ ਦੁਬਾਰਾ ਜੀ ਉਠਾਏ ਜਾਣ ਦੀ ਉਮੀਦ ’ਤੇ ਪੂਰਾ ਯਕੀਨ ਸੀ”: (10 ਮਿੰਟ)
ਅੱਯੂ 14:1, 2
—ਅੱਯੂਬ ਨੇ ਇਨਸਾਨਾਂ ਦੀ ਜ਼ਿੰਦਗੀ ਦਾ ਸਾਰ ਦੱਸਿਆ (w15 3/1 3; w10 10/1 5 ਪੈਰਾ 2; w08 3/1 3 ਪੈਰਾ 3) ਅੱਯੂ 14:13-15ੳ
—ਅੱਯੂਬ ਨੂੰ ਪਤਾ ਸੀ ਕਿ ਯਹੋਵਾਹ ਉਸ ਨੂੰ ਕਦੇ ਨਹੀਂ ਭੁੱਲੇਗਾ (w15 8/1 5; w14 3/1 7 ਪੈਰਾ 4; w11 7/1 10 ਪੈਰੇ 2-4; w06 3/15 14 ਪੈਰੇ 10, 11) ਅੱਯੂ 14:15ਅ
—ਯਹੋਵਾਹ ਆਪਣੇ ਵਫ਼ਾਦਾਰ ਭਗਤਾਂ ਦੀ ਬਹੁਤ ਕਦਰ ਕਰਦਾ ਹੈ (w15 8/1 7 ਪੈਰਾ 3; w14 6/15 14 ਪੈਰਾ 12; w11 7/1 10 ਪੈਰੇ 3-6)
ਹੀਰੇ-ਮੋਤੀਆਂ ਦੀ ਖੋਜ ਕਰੋ: (8 ਮਿੰਟ)
ਅੱਯੂ 12:12—ਸਿਆਣੀ ਉਮਰ ਦੇ ਭੈਣ-ਭਰਾ ਨੌਜਵਾਨ ਭੈਣਾਂ-ਭਰਾਵਾਂ ਦੀ ਮਦਦ ਕਿਉਂ ਕਰ ਸਕਦੇ ਹਨ? (g99 7/22 11, ਡੱਬੀ; w14 1/15 23 ਪੈਰਾ 6)
ਅੱਯੂ 15:27
—ਅਲੀਫ਼ਜ਼ ਦੇ ਇਹ ਕਹਿਣ ਦਾ ਕੀ ਮਤਲਬ ਸੀ ਕਿ ਅੱਯੂਬ ਨੇ ਆਪਣਾ ਚਿਹਰਾ “ਚਰਬੀ ਨਾਲ ਕੱਜ ਲਿਆ”? (it-1 802 ਪੈਰਾ 4) ਮੈਂ ਇਸ ਹਫ਼ਤੇ ਦੀ ਬਾਈਬਲ ਪੜ੍ਹਾਈ ਤੋਂ ਯਹੋਵਾਹ ਬਾਰੇ ਕੀ ਸਿੱਖਿਆ?
ਮੈਂ ਇਸ ਹਫ਼ਤੇ ਦੀ ਬਾਈਬਲ ਪੜ੍ਹਾਈ ਦੀਆਂ ਕਿਹੜੀਆਂ ਕੁਝ ਗੱਲਾਂ ਪ੍ਰਚਾਰ ਵਿਚ ਵਰਤ ਸਕਦਾ ਹਾਂ?
ਬਾਈਬਲ ਪੜ੍ਹਾਈ: ਅੱਯੂ 14:1-22 (4 ਮਿੰਟ ਜਾਂ ਘੱਟ)
ਪ੍ਰਚਾਰ ਵਿਚ ਮਾਹਰ ਬਣੋ
ਪਹਿਲੀ ਵਾਰ ਮਿਲਣ ਤੇ: ਖ਼ੁਸ਼ ਖ਼ਬਰੀ ਪਾਠ 13 ਪੈਰਾ 1
—ਅਗਲੀ ਵਾਰ ਮਿਲਣ ਲਈ ਨੀਂਹ ਧਰੋ। (2 ਮਿੰਟ ਜਾਂ ਘੱਟ) ਦੁਬਾਰਾ ਮਿਲਣ ਤੇ: ਖ਼ੁਸ਼ ਖ਼ਬਰੀ ਪਾਠ 13 ਪੈਰਾ 2
—ਅਗਲੀ ਵਾਰ ਮਿਲਣ ਲਈ ਨੀਂਹ ਧਰੋ। (4 ਮਿੰਟ ਜਾਂ ਘੱਟ) ਬਾਈਬਲ ਸਟੱਡੀ: ਖ਼ੁਸ਼ ਖ਼ਬਰੀ ਪਾਠ 13 ਪੈਰੇ 3-4 (6 ਮਿੰਟ ਜਾਂ ਘੱਟ)
ਸਾਡੀ ਮਸੀਹੀ ਜ਼ਿੰਦਗੀ
ਗੀਤ 55
ਮੰਡਲੀ ਦੀਆਂ ਲੋੜਾਂ: (5 ਮਿੰਟ)
“ਦੁਬਾਰਾ ਜੀ ਉੱਠਣਾ—ਰਿਹਾਈ ਦੀ ਕੀਮਤ ਕਰਕੇ ਮੁਮਕਿਨ ਹੋਇਆ ਹੈ”: (10 ਮਿੰਟ) ਚਰਚਾ। 2014 ਦੇ ਵੱਡੇ ਸੰਮੇਲਨ “ਪਰਮੇਸ਼ੁਰ ਦੇ ਰਾਜ ਨੂੰ ਹਮੇਸ਼ਾ ਪਹਿਲ ਦਿਓ!” ਵਿਚ ਦਿਖਾਇਆ ਗਿਆ ਵੀਡੀਓ ਦਿਖਾ ਕੇ ਚਰਚਾ ਸਮਾਪਤ ਕਰੋ।
ਮੰਡਲੀ ਦੀ ਬਾਈਬਲ ਸਟੱਡੀ: lv ਅਧਿ. 16 ਪੈਰੇ 1-8 (30 ਮਿੰਟ)
ਅੱਜ ਅਤੇ ਅਗਲੇ ਹਫ਼ਤੇ ਦੀਆਂ ਖ਼ਾਸ ਗੱਲਾਂ (3 ਮਿੰਟ)
ਗੀਤ 27 ਅਤੇ ਪ੍ਰਾਰਥਨਾ