27 ਮਾਰਚ–2 ਅਪ੍ਰੈਲ
ਯਿਰਮਿਯਾਹ 12-16
ਗੀਤ 24 ਅਤੇ ਪ੍ਰਾਰਥਨਾ
ਸਭਾ ਦੀ ਝਲਕ (3 ਮਿੰਟ ਜਾਂ ਘੱਟ)
ਰੱਬ ਦਾ ਬਚਨ ਖ਼ਜ਼ਾਨਾ ਹੈ
“ਇਜ਼ਰਾਈਲੀ ਯਹੋਵਾਹ ਨੂੰ ਭੁੱਲ ਗਏ”: (10 ਮਿੰਟ)
ਯਿਰ 13:1-5
—ਕਮਰ ਕੱਸੇ ਨੂੰ ਲੁਕਾਉਣ ਲਈ ਯਿਰਮਿਯਾਹ ਨੇ ਯਹੋਵਾਹ ਦੀ ਹਿਦਾਇਤ ਨੂੰ ਮੰਨਿਆ ਭਾਵੇਂ ਇਸ ਲਈ ਉਸ ਨੂੰ ਕਾਫ਼ੀ ਮਿਹਨਤ ਕਰਨੀ ਪਈ ( jr 51 ਪੈਰਾ 17) ਯਿਰ 13:6, 7
—ਕਮਰ ਕੱਸਾ ਵਾਪਸ ਲਿਆਉਣ ਲਈ ਯਿਰਮਿਯਾਹ ਨੇ ਲੰਬਾ ਸਫ਼ਰ ਕੀਤਾ ਅਤੇ ਉਸ ਨੇ ਦੇਖਿਆ ਕਿ ਇਹ ਪੂਰੀ ਤਰ੍ਹਾਂ ਖ਼ਰਾਬ ਹੋ ਚੁੱਕਾ ਸੀ ( jr 52 ਪੈਰਾ 18) ਯਿਰ 13:8-11
—ਯਹੋਵਾਹ ਨੇ ਇਸ ਮਿਸਾਲ ਰਾਹੀਂ ਸਮਝਾਇਆ ਕਿ ਉਸ ਦਾ ਇਜ਼ਰਾਈਲੀਆਂ ਨਾਲ ਜੋ ਗੂੜ੍ਹਾ ਰਿਸ਼ਤਾ ਸੀ, ਉਹ ਉਨ੍ਹਾਂ ਦੇ ਹੰਕਾਰ ਕਰਕੇ ਖ਼ਤਮ ਹੋ ਜਾਣਾ ਸੀ ( jr 52 ਪੈਰੇ 19-20; it-1 1121 ਪੈਰਾ 2)
ਹੀਰੇ-ਮੋਤੀਆਂ ਦੀ ਖੋਜ ਕਰੋ: (8 ਮਿੰਟ)
ਯਿਰ 12:1, 2, 14
—ਯਿਰਮਿਯਾਹ ਨੇ ਕਿਹੜਾ ਸਵਾਲ ਪੁੱਛਿਆ ਤੇ ਯਹੋਵਾਹ ਨੇ ਉਸ ਨੂੰ ਕੀ ਜਵਾਬ ਦਿੱਤਾ? ( jr 118 ਪੈਰਾ 11) ਯਿਰ 15:17
—ਸੰਗਤ ਕਰਨ ਬਾਰੇ ਯਿਰਮਿਯਾਹ ਦਾ ਕੀ ਨਜ਼ਰੀਆ ਸੀ ਅਤੇ ਅਸੀਂ ਉਸ ਦੀ ਰੀਸ ਕਿਵੇਂ ਕਰ ਸਕਦੇ ਹਾਂ? (w04 5/1 12 ਪੈਰਾ 16) ਮੈਂ ਇਸ ਹਫ਼ਤੇ ਦੀ ਬਾਈਬਲ ਪੜ੍ਹਾਈ ਤੋਂ ਯਹੋਵਾਹ ਬਾਰੇ ਕੀ ਸਿੱਖਿਆ?
ਮੈਂ ਇਸ ਹਫ਼ਤੇ ਦੀ ਬਾਈਬਲ ਪੜ੍ਹਾਈ ਦੀਆਂ ਕਿਹੜੀਆਂ ਕੁਝ ਗੱਲਾਂ ਪ੍ਰਚਾਰ ਵਿਚ ਵਰਤ ਸਕਦਾ ਹਾਂ?
ਬਾਈਬਲ ਪੜ੍ਹਾਈ: (4 ਮਿੰਟ ਜਾਂ ਘੱਟ) ਯਿਰ 13:15-27
ਪ੍ਰਚਾਰ ਵਿਚ ਮਾਹਰ ਬਣੋ
ਪਹਿਲੀ ਵਾਰ ਮਿਲਣ ਤੇ: (2 ਮਿੰਟ ਜਾਂ ਘੱਟ) ਮੈਮੋਰੀਅਲ ਸੱਦਾ-ਪੱਤਰ ਅਤੇ ਵੀਡੀਓ
—ਅਗਲੀ ਵਾਰ ਮਿਲਣ ਲਈ ਨੀਂਹ ਧਰੋ। ਦੁਬਾਰਾ ਮਿਲਣ ਤੇ: (4 ਮਿੰਟ ਜਾਂ ਘੱਟ) ਮੈਮੋਰੀਅਲ ਸੱਦਾ-ਪੱਤਰ ਅਤੇ ਵੀਡੀਓ
—ਅਗਲੀ ਵਾਰ ਮਿਲਣ ਲਈ ਨੀਂਹ ਧਰੋ। ਭਾਸ਼ਣ: (6 ਮਿੰਟ ਜਾਂ ਘੱਟ) w16.03 29-31
—ਵਿਸ਼ਾ: ਪਰਮੇਸ਼ੁਰ ਦੇ ਲੋਕ ਕਦੋਂ ਤੋਂ ਲੈ ਕੇ ਕਦੋਂ ਤਕ ਮਹਾਂ ਬਾਬਲ ਦੀ ਗ਼ੁਲਾਮੀ ਵਿਚ ਸਨ?
ਸਾਡੀ ਮਸੀਹੀ ਜ਼ਿੰਦਗੀ
ਗੀਤ 7
“ਯਹੋਵਾਹ ਨੂੰ ਚੇਤੇ ਰੱਖਣ ਵਿਚ ਆਪਣੇ ਪਰਿਵਾਰ ਦੀ ਮਦਦ ਕਰੋ”: (15 ਮਿੰਟ) ਚਰਚਾ। ਸ਼ੁਰੂ ਵਿਚ ਵੀਡੀਓ ‘ਏਹ ਗੱਲਾਂ ਤੁਹਾਡੇ ਹਿਰਦੇ ਉੱਤੇ ਹੋਣ’
—ਪਰਿਵਾਰਾਂ ਦੇ ਇੰਟਰਵਿਊ (ਅੰਗ੍ਰੇਜ਼ੀ) ਚਲਾਓ। ਮੰਡਲੀ ਦੀ ਬਾਈਬਲ ਸਟੱਡੀ: (30 ਮਿੰਟ) ia ਸਮਾਪਤੀ ਪੈਰੇ 1-13
ਅੱਜ ਅਤੇ ਅਗਲੇ ਹਫ਼ਤੇ ਦੀਆਂ ਖ਼ਾਸ ਗੱਲਾਂ (3 ਮਿੰਟ)
ਗੀਤ 20 ਅਤੇ ਪ੍ਰਾਰਥਨਾ