5-11 ਮਾਰਚ
ਮੱਤੀ 20-21
ਗੀਤ 16 ਅਤੇ ਪ੍ਰਾਰਥਨਾ
ਸਭਾ ਦੀ ਝਲਕ (3 ਮਿੰਟ ਜਾਂ ਘੱਟ)
ਰੱਬ ਦਾ ਬਚਨ ਖ਼ਜ਼ਾਨਾ ਹੈ
“ਤੁਹਾਡੇ ਵਿੱਚੋਂ ਜਿਹੜਾ ਵੱਡਾ ਬਣਨਾ ਚਾਹੁੰਦਾ ਹੈ, ਉਹ ਤੁਹਾਡਾ ਸੇਵਕ ਬਣੇ”: (10 ਮਿੰਟ)
ਮੱਤੀ 20:3—ਘਮੰਡੀ ਗ੍ਰੰਥੀਆਂ ਅਤੇ ਫ਼ਰੀਸੀਆਂ ਨੂੰ ਚੰਗਾ ਲੱਗਦਾ ਸੀ ਕਿ ਲੋਕ ਉਨ੍ਹਾਂ ਨੂੰ ਦੇਖਣ ਅਤੇ “ਬਾਜ਼ਾਰ ਵਿਚ” ਨਮਸਕਾਰ ਕਰਨ (“ਬਜ਼ਾਰ,” nwtsty ਵਿੱਚੋਂ ਮੱਤੀ 20:3 ਲਈ ਤਸਵੀਰਾਂ)
ਮੱਤੀ 20:20, 21—ਦੋ ਰਸੂਲਾਂ ਨੇ ਉੱਚੀ ਪਦਵੀ ਪਾਉਣ ਲਈ ਬੇਨਤੀ ਕੀਤੀ (“ਜ਼ਬਦੀ ਦੇ ਪੁੱਤਰਾਂ ਦੀ ਮਾਂ,” “ਇਕ ਨੂੰ ਆਪਣੇ ਸੱਜੇ ਪਾਸੇ ਅਤੇ ਦੂਜੇ ਨੂੰ ਆਪਣੇ ਖੱਬੇ ਪਾਸੇ” nwtsty ਵਿੱਚੋਂ ਮੱਤੀ 20:20, 21 ਲਈ ਖ਼ਾਸ ਜਾਣਕਾਰੀ)
ਮੱਤੀ 20:25-28—ਯਿਸੂ ਨੇ ਸਮਝਾਇਆ ਕਿ ਉਸ ਦੇ ਰਸੂਲਾਂ ਨੂੰ ਨਿਮਰ ਰਹਿ ਕੇ ਸੇਵਾ ਕਰਨੀ ਚਾਹੀਦੀ ਹੈ (“ਸੇਵਕ,” “ਸੇਵਾ ਕਰਾਉਣ ਨਹੀਂ, ਸਗੋਂ ਸੇਵਾ ਕਰਨ ਆਇਆ” nwtsty ਵਿੱਚੋਂ ਮੱਤੀ 20:26, 28 ਲਈ ਖ਼ਾਸ ਜਾਣਕਾਰੀ)
ਹੀਰੇ-ਮੋਤੀਆਂ ਦੀ ਖੋਜ ਕਰੋ: (8 ਮਿੰਟ)
ਮੱਤੀ 21:9—ਜਦੋਂ ਭੀੜਾਂ ਉੱਚੀ-ਉੱਚੀ ਕਹਿ ਰਹੀਆਂ ਸਨ: “ਸਾਡੀ ਦੁਆ ਹੈ, ਦਾਊਦ ਦੇ ਪੁੱਤਰ ਨੂੰ ਮੁਕਤੀ ਬਖ਼ਸ਼!,” ਤਾਂ ਇਸ ਦਾ ਕੀ ਮਤਲਬ ਸੀ? (“ਸਾਡੀ ਦੁਆ ਹੈ, ਮੁਕਤੀ ਬਖ਼ਸ਼,” “ਦਾਊਦ ਦਾ ਪੁੱਤਰ” nwtsty ਵਿੱਚੋਂ ਮੱਤੀ 21:9 ਲਈ ਖ਼ਾਸ ਜਾਣਕਾਰੀ)
ਮੱਤੀ 21:18, 19—ਯਿਸੂ ਨੇ ਅੰਜੀਰ ਦੇ ਦਰਖ਼ਤ ਨੂੰ ਸੁੱਕ ਜਾਣ ਲਈ ਕਿਉਂ ਕਿਹਾ? (gt 105 ਪੈਰੇ 4-6)
ਇਸ ਹਫ਼ਤੇ ਦੀ ਬਾਈਬਲ ਪੜ੍ਹਾਈ ਤੋਂ ਤੁਸੀਂ ਯਹੋਵਾਹ ਬਾਰੇ ਕੀ ਸਿੱਖਿਆ?
ਇਸ ਹਫ਼ਤੇ ਦੀ ਬਾਈਬਲ ਪੜ੍ਹਾਈ ਵਿੱਚੋਂ ਤੁਹਾਨੂੰ ਹੋਰ ਕਿਹੜੇ ਹੀਰੇ-ਮੋਤੀ ਲੱਭੇ?
ਬਾਈਬਲ ਪੜ੍ਹਾਈ: (4 ਮਿੰਟ ਜਾਂ ਘੱਟ) ਮੱਤੀ 20:1-19
ਪ੍ਰਚਾਰ ਵਿਚ ਮਾਹਰ ਬਣੋ
ਪਹਿਲੀ ਮੁਲਾਕਾਤ ਦਾ ਵੀਡੀਓ: (4 ਮਿੰਟ) ਵੀਡੀਓ ਚਲਾਓ ਅਤੇ ਚਰਚਾ ਕਰੋ।
ਦੂਜੀ ਮੁਲਾਕਾਤ: (3 ਮਿੰਟ ਜਾਂ ਘੱਟ) ਪਹਿਲੇ ਸਫ਼ੇ ’ਤੇ ਦਿੱਤਾ ਸੁਝਾਅ ਵਰਤੋ।
ਬਾਈਬਲ ਸਟੱਡੀ: (6 ਮਿੰਟ ਜਾਂ ਘੱਟ) lv 36-37 ਪੈਰੇ 3-4
ਸਾਡੀ ਮਸੀਹੀ ਜ਼ਿੰਦਗੀ
ਗੀਤ 31
ਮੰਡਲੀ ਦੀਆਂ ਲੋੜਾਂ: (5 ਮਿੰਟ)
ਸੰਗਠਨ ਦੀਆਂ ਪ੍ਰਾਪਤੀਆਂ: (10 ਮਿੰਟ) ਮਾਰਚ ਲਈ ਸੰਗਠਨ ਦੀਆਂ ਪ੍ਰਾਪਤੀਆਂ ਵੀਡੀਓ ਚਲਾਓ।
ਮੰਡਲੀ ਦੀ ਬਾਈਬਲ ਸਟੱਡੀ: (30 ਮਿੰਟ) bt ਅਧਿ. 13 ਪੈਰੇ 17-24
ਅੱਜ ਅਤੇ ਅਗਲੇ ਹਫ਼ਤੇ ਦੀਆਂ ਖ਼ਾਸ ਗੱਲਾਂ (3 ਮਿੰਟ)
ਗੀਤ 29 ਅਤੇ ਪ੍ਰਾਰਥਨਾ